top of page

.
ਅੱਖਾਂ ਮੈਲੀਆਂ ਸੀ ਜਗ ਦੀਆਂ ਤੋਂ ਅੱਖਾਂ ਜਿਹਨਾਂ ਬਚਾ ਰੱਖੀਆਂ
Those who preserved their eyes from the impurities of the world.
00:00 / 00:06
759 - January 25, 2015 - Bulandpuri Sahib - India

akkhaan mailiyaan jag diyaan ton, akkhaan jihnaan bacha rakhiyan


ਅੱਖਾਂ (akkhaan) = eyes
ਮੈਲੀਆਂ (mailiyaan) = dirty / impure
ਜਗ ਦੀਆਂ (jag diyaan) = of the world
ਤੋਂ (ton) = from
ਅੱਖਾਂ (akkhaan) = eyes
ਜਿਹਨਾਂ (jihnaan) = who / those who
ਬਚਾ ਰੱਖੀਆਂ (bacha rakhiyan) = kept protected / preserved
* All Marked with a Star are Ai Translations

ਅੱਖਾਂ ਮੈਲੀਆਂ ਸੀ ਜਗ ਦੀਆਂ ਤੋਂ ਅੱਖਾਂ ਜਿਹਨਾਂ ਬਚਾ ਰੱਖੀਆਂ
ਬੇਧਿਆਨ ਹੋ ਬਾਹਰੋਂ ਧਿਆਨ ਓਹਦੇ ਸਮਾ ਰੱਖੀਆਂ
ਪਾਕ ਦਾਮਨ ਮਾਸੂਮ ਅੱਖੀਆਂ, ਓਹਨੂੰ ਮ ੰਨਣਾ ਜੋ ਸਿੱਖੀਆਂ
All Lines of this Dharna
bottom of page

