top of page

.
ਬੇਧਿਆਨ ਹੋ ਬਾਹਰੋਂ ਧਿਆਨ ਓਹਦੇ ਸਮਾ ਰੱਖੀਆਂ
00:00 / 00:06
759 - January 25, 2015 - Bulandpuri Sahib - India

bedhyaan ho baahron, dhyaan ohde sama rakhiyan


ਬੇਧਿਆਨ (bedhyaan) = inattentive / unaware
ਹੋ (ho) = being
ਬਾਹਰੋਂ (baahron) = outwardly / externally
ਧਿਆਨ (dhyaan) = attention / meditation
ਓਹਦੇ (ohde) = in Him / of Him
ਸਮਾ ਰੱਖੀਆਂ (sama rakhiyan) = kept absorbed / immersed
* All Marked with a Star are Ai Translations

ਅੱਖਾਂ ਮੈਲੀਆਂ ਸੀ ਜਗ ਦੀਆਂ ਤੋਂ ਅੱਖਾਂ ਜਿਹਨਾਂ ਬਚਾ ਰੱਖੀਆਂ
ਬੇਧਿਆਨ ਹੋ ਬਾਹਰੋਂ ਧਿਆਨ ਓਹਦੇ ਸਮਾ ਰੱਖੀਆਂ
ਪਾਕ ਦਾਮਨ ਮਾਸੂਮ ਅੱਖੀਆਂ, ਓਹਨੂੰ ਮੰਨਣਾ ਜੋ ਸਿ ੱਖੀਆਂ
All Lines of this Dharna
bottom of page

