
.
ਹੀਰ ਦਾ ਸਭ ਕੁਝ ਧੀਦੋ ਰਾਂਝਾ, ਮੰਜੂ ਲਈ ਵੇ ਲੈਲਾਂ
For Heer, everything was Dheedo Ranjha; for Majnun, everything was Layla.
2942 - February 23, 2026 - Bulandpuri Sahib - India

heer da sabh kujh dheedo ranjha, manju lai ve lailaan


ਹੀਰ (heer) = Heer
ਦਾ (da) = of
ਸਭ ਕੁਝ (sabh kujh) = everything
ਧੀਦੋ ਰਾਂਝਾ (dheedo ranjha) = Ranjha
ਮੰਜੂ (manju) = Majnun
ਲਈ (lai) = for
ਵੇ (ve) = O!
ਲੈਲਾਂ (lailaan) = Layla
The line uses legendary lovers to illustrate one-pointed love. True love leaves no divided attention — the beloved becomes everything.
* All Marked with a Star are Ai Translations

ਸੁੰਞੇ ਦਿਲ ਦੀ ਬਾਰੀ ਮੁੱਖੜਾ ਕੌਣ ਧਰੇ
ਝੂਠ ਨੇ ਖਾ ਲਈਆਂ ਉਮਰਾਂ ਸੱਚ ਸੀ ਕੋਲ ਖੜੇ
ਜੀਦੇ ਚੁੱਪ ਪਵੇਂਦੀ ਵੈਣ, ਵੇ ਸਾਹਿਬ ਆਪ ਸੁਣੇ
ਮੇਹਰ ਪ੍ਰੀਤਾਂ ਨਾ ਕਿਸੇ ਨੂੰ ਖੋਣ ਦੇਵੇ
ਜਿਹੜੀ ਨਿੱਤ ਚੜੇਂਦੀ ਖਾਰੇ ਓਹ ਵੀ ਨਿੱਤ ਚੜੇ
ਫਿਰ ਰੁੱਸੇ ਯਾਰ ਵੀ ਮੰਨ ਜਾਂਦੇ ਸ਼ਰਮਾਊ ਜੇਹਾ
ਦਿਲ ਕਾਗਜ਼ ਤੇ ਕਈ ਸਰਨਾਵੇਂ, ਪ੍ਰੇਮ ਖੇਲ ਕਿੰਝ ਖੇਲਾਂ
ਹੀਰ ਦਾ ਸਭ ਕੁਝ ਧੀਦੋ ਰਾਂਝਾ, ਮੰਜੂ ਲਈ ਵੇ ਲੈਲਾਂ
ਮਛਲੀ ਲਈ ਵੇ ਸਭ ਕੁਝ ਪਾਣੀ, ਭੌਰੇ ਲਈ ਵੇ ਕੌਲਾ
ਦਿਲ ਤੇ ਕਰ ਵੇ ਏਕ ਸਰਨਾਵਾਂ, ਤਾਹੀਂ ਦਰਸ ਕਰੇਂ
ਜਿਨ੍ਹਾਂ ਦੀ ਪੈਰੀਂ ਤੇਰੇ ਘਰ ਨੂੰ ਜਾਂਦੇ ਰਾਹ ਲਗੇ
ਲੱਖ ਸ਼ੁਕਰਾਨੇ ਕਰਦੀ ਨੇ ਮੁੜ ਮੁੜ ਪਗ ਚਟੇ
ਨਿਰਖ ਸ਼ਮੇ ਦੀ ਵਿੱਚੋ ਜੋ ਅਡੋਲ ਰਹੇ
ਨਿਰਖ ਸ਼ਮੇ ਦੀ ਵਿੱਚੋ ਜੋ ਅਡੋਲ ਰਹੇ, ਓਸੇ ਦਿਲ ਦੀ ਬਾਰੀ ਸਾਹਿਬ ਆਣ ਖਲੇ

