top of page

.
ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
00:00 / 00:06
766 - February 23, 2015 - Bulandpuri Sahib - India

janmaa di piaasi haan, boond mukh paun challi haan


ਜਨਮਾ (janmaa) = lifetimes / births
ਦੀ (di) = of
ਪਿ ਆਸੀ (piaasi) = thirsty
ਹਾਂ (haan) = am
ਬੂੰਦ (boond) = drop
ਮੁੱਖ (mukh) = mouth / lips
ਪਾਉਣ (paun) = to place / receive
ਚੱਲੀ ਹਾਂ (challi haan) = have gone / am going
The line expresses the soul’s ancient spiritual thirst and the longing to finally taste even a drop of Divine grace or union after countless lifetimes.
* All Marked with a Star are Ai Translations
I have been thirsty for lifetimes; I have gone to place the drop upon my lips.

ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
ਵਾਸਤਾ ਪਿਆਰਾਂ ਦਾ ਪਾਉਂਦਾ ਸੀ, ਵਾਅਦਾ ਨਿਭਾਉਣ ਚੱਲੀ ਹਾਂ
ਓਹ ਨਦੀਏ ਬੁਲਾਉਂਦਾ ਸੀ, ਮੈਂ ਪਾਵਨ ਹੋਣ ਚੱਲੀ ਹਾਂ
All Lines of this Dharna
bottom of page

