top of page

.
ਓਹ ਨਦੀਏ ਬੁਲਾਉਂਦਾ ਸੀ, ਮੈਂ ਪਾਵਨ ਹੋਣ ਚੱਲੀ ਹਾਂ
00:00 / 00:06
766 - February 23, 2015 - Bulandpuri Sahib - India

oh nadiye bulaaunda si, main paavan hon challi haan


ਓਹ (oh) = that
ਨਦੀਏ (nadiye) = river
ਬੁਲਾਉਂ ਦਾ ਸੀ (bulaaunda si) = used to call
ਮੈਂ (main) = I
ਪਾਵਨ (paavan) = pure / purified / sacred
ਹੋਣ (hon) = to become
ਚੱਲੀ ਹਾਂ (challi haan) = have gone / am going
The river symbolizes Divine grace, remembrance, or spiritual immersion. Hearing its call, the seeker moves toward purification and inner transformation.
* All Marked with a Star are Ai Translations
That river was calling me, and I have gone to become purified.

ਜਨਮਾ ਦੀ ਪਿਆਸੀ ਹਾਂ, ਬੂੰਦ ਮੁੱਖ ਪਾਉਣ ਚੱਲੀ ਹਾਂ
ਵਾਸਤਾ ਪਿਆਰਾਂ ਦਾ ਪਾਉਂਦਾ ਸੀ, ਵਾਅਦਾ ਨਿਭਾਉਣ ਚੱਲੀ ਹਾਂ
ਓਹ ਨਦੀਏ ਬੁਲਾਉਂਦਾ ਸੀ, ਮੈਂ ਪਾਵਨ ਹੋਣ ਚੱਲੀ ਹਾਂ
All Lines of this Dharna
bottom of page

