top of page

.
ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ
00:00 / 00:06
797 - May 2, 2015 - Bochum - Germany

ajab jeha nasha eh tadon da ho gaya


ਅਜਬ (ajab) = strange / wondrous
ਜੇਹਾ (jeha) = like / somewhat
ਨਸ਼ਾ (nasha) = intoxication
ਇਹ (eh) = this
ਤਦੋਂ ਦਾ (tadon da) = since then / from that time
ਹੋ ਗਿਆ (ho gaya) = became / happened
The speaker describes an ongoing state of emotional or spiritual intoxication that began after encountering the beloved. “ਨਸ਼ਾ” symbolizes absorption and altered inner awareness rather than physical intoxication.
* All Marked with a Star are Ai Translations
Since then, this strange intoxication has come over me.

ਜਿਸ ਦਿਨ ਤੋਂ ਦੀਦਾਰ ਤੇਰਾ ਹੋ ਗਿਆ
ਝਲਾ ਜੇਹਾ ਮੇਰਾ ਇਹ ਦਿਲ ਹੋ ਗਿਆ
ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ
ਹਵਾਵਾਂ ਵਿਚ ਤੈਨੂੰ ਕਦੇ ਛੋਹ ਲੈਂਦੀ ਹਾਂ
ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ
All Lines of this Dharna
bottom of page

