
ਮੈਂ ਸੱਚ ਹੋਣਾ ਏਂ, ਝੂਠ ਨੂੰ ਛੋੜ ਚੱਲੀ ਹਾਂ
ਤੁਠੇ ਸਾਹਿਬ ਸੁਣ ੀਦੇ ਨੇ, ਧੂੜੀ ਹੋਣ ਚਲੀ ਹਾਂ
ਉਡੀਕੀਂ ਨਾ ਮਾਏ ਸਾਨੂੰ, ਚਰਨੀਂ ਸਮਾਉਣ ਚਲੀ ਹਾਂ
ਤੁਠੇ ਸਾਹਿਬ ਸੁਣੀਦੇ ਨੇ, ਧੂੜੀ ਹੋਣ ਚਲੀ ਹਾਂ
tuthe sahib sunide ne, dhoori hon challi haan
Translation*
I have heard that the Master is pleased by humility; I am going to become dust.
Word by Word Translation*
ਤੁਠੇ (tuthe) = pleased / delighted | ਸਾਹਿਬ (sahib) = Master / Lord | ਸੁਣੀਦੇ ਨੇ (sunide ne) = it is heard | ਧੂੜੀ (dhoori) = dust | ਹੋਣ (hon) = to become | ਚੱਲੀ ਹਾਂ (challi haan) = am going
Literal Translation*
It is heard the Master is pleased — dust becoming am going.
Explanation*
The speaker chooses humility and self-effacement. Becoming “dust” symbolizes surrender of ego and willingness to remain lowly before the Divine.
Baba ji Explanation
Bulandpuri Sahib, India
* All Marked with a Star are Ai Translations

