top of page
DSC02341.JPG

.

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

You are a unique song, and I am Your voice.

00:00 / 00:06
  • Pastel Ocean Horizon

    tu geet anokha koi, te main haan aawaaz teri

  • Pastel Ocean Horizon

  • Pastel Ocean Horizon

    ਤੂੰ (tu) = You
    ਗੀਤ (geet) = song
    ਅਨੌਖਾ (anokha) = unique / extraordinary
    ਕੋਈ (koi) = some / a
    ਤੇ (te) = and
    ਮੈਂ (main) = I
    ਹਾਂ (haan) = am
    ਆਵਾਜ਼ (aawaaz) = voice
    ਤੇਰੀ (teri) = Your

  • Pastel Ocean Horizon

    The line describes a relationship of complete harmony and expression. The Divine is the song itself, while the seeker becomes the medium through which that song is heard. The individual has meaning only as an expression of the Beloved.

* All Marked with a Star are Ai Translations

Textured Beige Background

ਤੂੰ ਸਾਗਰ ਪਿਆਰਾਂ ਦਾ, ਤੇ ਮੈਂ ਹਾਂ ਲਹਿਰ ਤੇਰੀ

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ

ਤੂੰ ਬਿਰਖ ਏਂ ਅੰਮ੍ਰਿਤ ਦਾ, ਤੇ ਮੈਂ ਵੇ ਖੁਮਾਰੀ ਤੇਰੀ

ਤੇਰੇ ਚੋ ਉਪਜੀ ਸਾਂ, ਤੇਰੇ ਚ ਆਣ ਰਲੀਂ

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

tu geet anokha koi, te main haan aawaaz teri

Translation*

You are a unique song, and I am Your voice.

00:00 / 00:06

Word by Word Translation*

ਤੂੰ (tu) = You
ਗੀਤ (geet) = song
ਅਨੌਖਾ (anokha) = unique / extraordinary
ਕੋਈ (koi) = some / a
ਤੇ (te) = and
ਮੈਂ (main) = I
ਹਾਂ (haan) = am
ਆਵਾਜ਼ (aawaaz) = voice
ਤੇਰੀ (teri) = Your

Literal Translation*

Explanation*

The line describes a relationship of complete harmony and expression. The Divine is the song itself, while the seeker becomes the medium through which that song is heard. The individual has meaning only as an expression of the Beloved.

Baba ji Explanation

Bulandpuri Sahib, India

* All Marked with a Star are Ai Translations

1

More Lines From Above Dharna

Abstract Gradient Sculpture

ਤੂੰ ਸਾਗਰ ਪਿਆਰਾਂ ਦਾ, ਤੇ ਮੈਂ ਹਾਂ ਲਹਿਰ ਤੇਰੀ

You are the ocean of love, and I am Your wave.

00:00 / 00:14
View More

775 - March 15, 2015 - Bulandpuri Sahib - India

1

March 15

Abstract Gradient Sculpture

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

You are a unique song, and I am Your voice.

00:00 / 00:14
View More

775 - March 15, 2015 - Bulandpuri Sahib - India

2

March 15

Abstract Gradient Sculpture

ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ

You are the sun upon the highest peaks, and I am Your ray of light.

00:00 / 00:14
View More

775 - March 15, 2015 - Bulandpuri Sahib - India

3

March 15

Abstract Gradient Sculpture

ਤੂੰ ਬਿਰਖ ਏਂ ਅੰਮ੍ਰਿਤ ਦਾ, ਤੇ ਮੈਂ ਵੇ ਖੁਮਾਰੀ ਤੇਰੀ

You are the tree of immortality, and I am the sweet intoxication that comes from You.

00:00 / 00:14
View More

778 - April 5, 2015 - Bulandpuri Sahib - India

4

April 5

Abstract Gradient Sculpture

ਤੇਰੇ ਚੋ ਉਪਜੀ ਸਾਂ, ਤੇਰੇ ਚ ਆਣ ਰਲੀਂ

I arose from You, and into You I shall merge again.

00:00 / 00:14
View More

778 - April 5, 2015 - Bulandpuri Sahib - India

5

April 5

Abstract Gradient Sculpture

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

Only You, only You exist; I do not exist at all.

00:00 / 00:14
View More

778 - April 5, 2015 - Bulandpuri Sahib - India

6

April 5

bottom of page