top of page
DSC02341.JPG

.

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

Only You, only You exist; I do not exist at all.

00:00 / 00:06
  • Pastel Ocean Horizon

    ik tu hi tu hi hain, main te saan hi nahin

  • Pastel Ocean Horizon

  • Pastel Ocean Horizon

    ਇਕ (ik) = only / one
    ਤੂੰ (tu) = You
    ਹੀ (hi) = alone / only
    ਤੂੰ (tu) = You
    ਹੀ (hi) = alone / only
    ਹੈਂ (hain) = are
    ਮੈਂ (main) = I
    ਤੇ (te) = indeed / as for
    ਸਾਂ (saan) = was / exist
    ਹੀ (hi) = at all
    ਨਹੀਂ (nahin) = not

  • Pastel Ocean Horizon

    The line expresses the culmination of Divine love and spiritual realization. The separate sense of self has dissolved, leaving only the awareness of the Beloved. The seeker's ego and individuality no longer claim independent existence; only the Divine Reality remains.

* All Marked with a Star are Ai Translations

Textured Beige Background

ਤੂੰ ਸਾਗਰ ਪਿਆਰਾਂ ਦਾ, ਤੇ ਮੈਂ ਹਾਂ ਲਹਿਰ ਤੇਰੀ

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ

ਤੂੰ ਬਿਰਖ ਏਂ ਅੰਮ੍ਰਿਤ ਦਾ, ਤੇ ਮੈਂ ਵੇ ਖੁਮਾਰੀ ਤੇਰੀ

ਤੇਰੇ ਚੋ ਉਪਜੀ ਸਾਂ, ਤੇਰੇ ਚ ਆਣ ਰਲੀਂ

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

ik tu hi tu hi hain, main te saan hi nahin

Translation*

Only You, only You exist; I do not exist at all.

00:00 / 00:06

Word by Word Translation*

ਇਕ (ik) = only / one
ਤੂੰ (tu) = You
ਹੀ (hi) = alone / only
ਤੂੰ (tu) = You
ਹੀ (hi) = alone / only
ਹੈਂ (hain) = are
ਮੈਂ (main) = I
ਤੇ (te) = indeed / as for
ਸਾਂ (saan) = was / exist
ਹੀ (hi) = at all
ਨਹੀਂ (nahin) = not

Literal Translation*

Only You are, only You are — I was not at all.

Explanation*

The line expresses the culmination of Divine love and spiritual realization. The separate sense of self has dissolved, leaving only the awareness of the Beloved. The seeker's ego and individuality no longer claim independent existence; only the Divine Reality remains.

Baba ji Explanation

Bulandpuri Sahib, India

* All Marked with a Star are Ai Translations

1

More Lines From Above Dharna

Abstract Gradient Sculpture

ਤੂੰ ਸਾਗਰ ਪਿਆਰਾਂ ਦਾ, ਤੇ ਮੈਂ ਹਾਂ ਲਹਿਰ ਤੇਰੀ

You are the ocean of love, and I am Your wave.

00:00 / 00:14
View More

775 - March 15, 2015 - Bulandpuri Sahib - India

1

March 15

Abstract Gradient Sculpture

ਤੂੰ ਗੀਤ ਅਨੌਖਾ ਕੋਈ, ਤੇ ਮੈਂ ਹਾਂ ਆਵਾਜ਼ ਤੇਰੀ

You are a unique song, and I am Your voice.

00:00 / 00:14
View More

775 - March 15, 2015 - Bulandpuri Sahib - India

2

March 15

Abstract Gradient Sculpture

ਤੂੰ ਸੂਰਜ ਸਿਖਰਾਂ ਦਾ, ਕਿਰਨ ਮੈਂ ਤੇਜ਼ ਤੇਰੀ

You are the sun upon the highest peaks, and I am Your ray of light.

00:00 / 00:14
View More

775 - March 15, 2015 - Bulandpuri Sahib - India

3

March 15

Abstract Gradient Sculpture

ਤੂੰ ਬਿਰਖ ਏਂ ਅੰਮ੍ਰਿਤ ਦਾ, ਤੇ ਮੈਂ ਵੇ ਖੁਮਾਰੀ ਤੇਰੀ

You are the tree of immortality, and I am the sweet intoxication that comes from You.

00:00 / 00:14
View More

778 - April 5, 2015 - Bulandpuri Sahib - India

4

April 5

Abstract Gradient Sculpture

ਤੇਰੇ ਚੋ ਉਪਜੀ ਸਾਂ, ਤੇਰੇ ਚ ਆਣ ਰਲੀਂ

I arose from You, and into You I shall merge again.

00:00 / 00:14
View More

778 - April 5, 2015 - Bulandpuri Sahib - India

5

April 5

Abstract Gradient Sculpture

ਇਕ ਤੂੰ ਹੀ ਤੂੰ ਹੀ ਹੈਂ, ਮੈਂ ਤੇ ਸਾਂ ਹੀ ਨਹੀਂ

Only You, only You exist; I do not exist at all.

00:00 / 00:14
View More

778 - April 5, 2015 - Bulandpuri Sahib - India

6

April 5

bottom of page