top of page
DSC02341.JPG
Textured Beige Background

ਕੋਈ ਤੇਰੀ ਅਮਾਨਤ ਸੀ, ਮੈਂ ਦਰ ਤੇਰੇ ਲੈ ਆਈ
ਅਖੇ ਸੱਜਣਾ ਦੇ ਨਾਲ ਵਸਣਾ, ਜਗ ਸਾਰਾ ਹੀ ਛੱਡ ਆਈ

Full Dharna

Abstract Gradient Sculpture
ਦੂਰੋਂ ਦਿੱਸ ਪਵੇ ਓਹਨੂੰ ਘਰ ਮੇਰਾ, ਮੈਂ ਵਿਹੜੇ ਦੀ ਬਣੀ ਰੌਸ਼ਨੀ

dooron dis pave ohnu ghar mera, main vehre di bani roshni

00:00 / 00:14
View More

755 - January 4, 2015 - Bulandpuri Sahib - India

1

January 4

Abstract Gradient Sculpture
ਸਦਕੇ ਵਾਰ ਆਖਾਂ ਜੀ ਆਇਆਂ, ਮੈਂ ਵਿਹੜੇ ਦੀ ਬਣ ਰੌਸ਼ਨੀ

sadke vaar aakhan ji aaiyaan, main vehre di ban roshni

00:00 / 00:14
View More

755 - January 4, 2015 - Bulandpuri Sahib - India

2

January 4

Abstract Gradient Sculpture
ਓਹਨੂੰ ਸਾਰੇ ਨੂੰ ਗੱਲ ਨਾਲ ਲਾਵਾਂ, ਮੈਂ ਤਾਹੀਓਂ ਮਾਏ ਬਣੀ ਰੌਸ਼ਨੀ

ohnu saare nu gall naal lavaan, main taahion maaye bani roshni

00:00 / 00:14
View More

755 - January 4, 2015 - Bulandpuri Sahib - India

3

January 4

❤️ Loved by 0 souls

bottom of page