top of page

.
ਹਾਏ ਵੇ ਜੇ ਤੂੰ ਨਾ ਮਿਲਦਾ, ਰਹਿੰਦੇ ਸੁੰਞੇ ਮਹਿਲ ਮੁਨਾਰੇ
00:00 / 00:06
2942 - February 23, 2026 - Bulandpuri Sahib - India

haaye ve je tu na milda, rehnde sunjhe mehal munaare


ਹਾਏ ਵੇ (haaye ve) = oh!
ਜੇ (je) = if
ਤੂੰ (tu) = You
ਨਾ (na) = not
ਮਿਲਦਾ (milda) = met
ਰਹਿੰਦੇ (rehnde) = would remain
ਸੁੰਞੇ (sunjhe) = empty
ਮਹਿਲ (mehal) = palaces
ਮੁਨਾਰੇ (munaare) = towers / minarets
* All Marked with a Star are Ai Translations

ਹਾਏ ਵੇ ਜੇ ਤੂੰ ਨਾ ਮਿਲਦਾ, ਰਹਿੰਦੇ ਸੁੰਞੇ ਮਹਿਲ ਮੁਨਾਰੇ
ਮਨ ਮੰਦਰ ਨਾ ਜੋਤ ਜਗਦੀ, ਤੇ ਨਾ ਸੋਹਲ ਦਿਲੇ ਦੇ ਬਾਰੇ
ਪੂਰਬ ਨਹੀਂ ਸੀ ਪੱਛਮ ਬਣਨਾ, ਤੇ ਨਾ ਰੰਗਪੁਰ ਬਣਨ ਹਜ਼ਾਰੇ
ਡੁੱਬ ਜਾਣੀ ਸੀ ਮੇਰੀ ਬੇੜੀ, ਤੇ ਨਾ ਮਿਲਦੇ ਹੁਸਨ ਕਿਨਾਰੇ
All Lines of this Dharna
bottom of page

