top of page

.
ਸਾਜ਼ਸ਼ ਹਨੇਰਿਆਂ ਰਚੀ ਨਾਲ ਹਨੇਰੀਆਂ ਵੀ ਰਲ ਗਈਆਂ
00:00 / 00:06
819 - June 7, 2015 - Bulandpuri Sahib - India

saazish haneriyan rachi naal haneriyaan vi ral gaiyaan


ਸਾਜ਼ਸ਼ (saazish) = conspiracy / plot
ਹਨੇਰਿ ਆਂ (haneriyan) = darknesses / forces of darkness
ਰਚੀ (rachi) = created / devised
ਨਾਲ (naal) = with
ਹਨੇਰੀਆਂ (haneriyaan) = darknesses
ਵੀ (vi) = also
ਰਲ ਗਈਆਂ (ral gaiyaan) = joined together / mixed
* All Marked with a Star are Ai Translations

ਚਰਾਗ ਇਲਾਹੀ ਬਲਿਆ, ਕਿਰਣਾਂ ਗਲੀ ਗਲੀ ਸੀ ਵੜ ਗਈਆਂ
ਸਾਜ਼ਸ਼ ਹਨੇਰਿਆਂ ਰਚੀ ਨਾਲ ਹਨੇਰੀਆਂ ਵੀ ਰਲ ਗਈਆਂ
ਕਈ ਵਾਰ ਤੇ ਇੰਝ ਲਗਾ ਜਿਵੇਂ ਸੱਖਣੇ ਬਨੇਰੇ ਕ ਰ ਗਈਆਂ
ਮੈਂ ਸੁਣਿਆ ਹਨੇਰੀਆਂ ਕਹਿੰਦੀਆਂ ਕਿ ਦੀਵੇ ਤੋਂ ਉਹ ਡਰ ਗਈਆਂ
All Lines of this Dharna
bottom of page

