top of page

.
ਕਈ ਵਾਰ ਤੇ ਇੰਝ ਲਗਾ ਜਿਵੇਂ ਸੱਖਣੇ ਬਨੇਰੇ ਕਰ ਗਈਆਂ
00:00 / 00:06
819 - June 7, 2015 - Bulandpuri Sahib - India

kai vaar te injh laga jiwen sakhne banere kar gaiyaan


ਕਈ ਵਾਰ (kai vaar) = many times
ਤੇ (te) = then / indeed
ਇੰਝ (injh) = like this / this way
ਲਗਾ (laga) = seemed / felt
ਜਿਵੇਂ (jiwen) = as if
ਸੱਖਣੇ (sakhne) = empty / barren
ਬਨੇਰੇ (banere) = windowsills / thresholds
ਕਰ ਗਈਆਂ (kar gaiyaan) = made / left
* All Marked with a Star are Ai Translations

ਚਰਾਗ ਇਲਾਹੀ ਬਲਿਆ, ਕਿਰਣਾਂ ਗਲੀ ਗਲੀ ਸੀ ਵੜ ਗਈਆਂ
ਸਾਜ਼ਸ਼ ਹਨੇਰਿਆਂ ਰਚੀ ਨਾਲ ਹਨੇਰੀਆਂ ਵੀ ਰਲ ਗਈਆਂ
ਕਈ ਵਾਰ ਤੇ ਇੰਝ ਲਗਾ ਜਿਵੇਂ ਸੱਖਣੇ ਬਨੇ ਰੇ ਕਰ ਗਈਆਂ
ਮੈਂ ਸੁਣਿਆ ਹਨੇਰੀਆਂ ਕਹਿੰਦੀਆਂ ਕਿ ਦੀਵੇ ਤੋਂ ਉਹ ਡਰ ਗਈਆਂ
All Lines of this Dharna
bottom of page

