
.
ਜੱਗ ਵੇਂਦਾ ਰਹਿ ਜਾਂਦਾ, ਨਿਆਰੀ ਇਹ ਤੋਰ ਮਾਏ
778 - April 5, 2015 - Bulandpuri Sahib - India

jagg venda rahi jaanda, niyaari ih tor maaye


ਜੱਗ (jagg) = world
ਵੇਂਦਾ ਰਹਿ ਜਾਂਦਾ (venda rahi jaanda) = keeps watching / keeps looking on
ਨਿਆਰੀ (niyaari) = unique / distinct
ਇਹ (ih) = this
ਤੋਰ (tor) = manner / way / style
ਮਾਏ (maaye) = O mother
The line concludes by saying that the world can only stand and watch because the way of the Beloved is unlike anything it understands. The Divine path follows a unique movement and wisdom that often appears strange, surprising, and beautiful to ordinary worldly understanding.
* All Marked with a Star are Ai Translations
The world keeps watching in amazement, O mother, for this way is unique.

ਦਸਤੂਰ ਜੱਗ ਦੇ ਨੇ ਹੋਰ ਮਾਏ, ਤੇ ਸੱਜਣਾ ਦੇ ਹੋਰ ਮਾਏ
ਉੱਥੇ ਕਾਲ ਦੇ ਸਭ ਵਸ ਨੇ, ਤੇ ਕਾਲ ਦਾ ਸ਼ੋਰ ਮਾਏ
ਇਸ ਰਾਹਾ ਦੀ ਚਾਲ ਡਿੱਠੇ, ਨਿੱਤ ਨਵੀਂ ਨਿਕੋਰ ਮਾਏ
ਜੱਗ ਵੇਂਦਾ ਰਹਿ ਜਾਂਦਾ, ਨਿਆਰੀ ਇਹ ਤੋਰ ਮਾਏ

