top of page

.
ਬੇਧਿਆਨ ਹੋ ਬਾਹਰੋਂ, ਧਿਆਨ ਓਹਦੇ ਸਮਾ ਰੱਖੀਆਂ
00:00 / 00:06
759 - January 25, 2015 - Bulandpuri Sahib - India

bedhyaan ho baahron, dhyaan ohde sama rakhiyan


ਬੇਧਿਆਨ (bedhyaan) = inattentive / unaware
ਹੋ (ho) = being
ਬਾਹਰੋਂ (baahron) = outwardly / externally
ਧਿਆਨ (dhyaan) = attention / meditation
ਓਹਦੇ (ohde) = in Him / of Him
ਸਮਾ ਰੱਖੀਆਂ (sama rakhiyan) = kept absorbed / immersed
The line contrasts outer and inner attention. While appearing detached from the external world, the person remains deeply immersed inwardly in remembrance or meditation on the beloved.
* All Marked with a Star are Ai Translations
Outwardly unaware, they kept their attention absorbed in Him.

ਅੱਖਾਂ ਮੈਲੀਆਂ ਜਗ ਦੀਆਂ ਤੋਂ, ਅੱਖਾਂ ਜਿਹਨਾਂ ਬਚਾ ਰੱਖੀਆਂ
ਬੇਧਿਆਨ ਹੋ ਬਾਹਰੋਂ, ਧਿਆਨ ਓਹਦੇ ਸਮਾ ਰੱਖੀਆਂ
ਪਾਕ ਦਾਮਨ ਮਾਸੂਮ ਅੱਖੀਆਂ, ਓਹਨੂੰ ਮੰਨਣਾ ਜੋ ਸਿੱਖੀਆਂ
All Lines of this Dharna
bottom of page

