.
ਤਰਲੇ ਪਾਉਂਦੀ, ਮਿੰਨਤਾਂ ਕਰਦੀ
She keeps pleading and making heartfelt requests.

tarle paundi, minnataan kardi

ਤਰਲੇ ਪਾਉਂਦੀ (tarle paundi) = keeps pleading / begging lovingly | ਮਿੰਨਤਾਂ (minnataan) = requests / supplications | ਕਰਦੀ (kardi) = does

The line expresses intense yearning and humble pleading born from separation and longing for Divine closeness.
* All Marked with a Star are Ai Translations

ਮੇਰੇ ਵੀ ਸੋਹਿਲੇ ਗਾਵਹੁ ਨੀ ਸਖੀਓ, ਮੇਰੇ ਵੀ ਸੋਹਿਲੇ ਗਾਵਹੁ
ਕੀ ਹੋਇਆ ਜੇ ਦੇਹੀ ਨਾ ਆਈ, ਸੁਰਤੀ ਦੇ ਫੁੱਲ ਚੜ੍ਹਾਵੋ
ਤਰਲੇ ਪਾਉਂਦੀ, ਮਿੰਨਤਾਂ ਕਰਦੀ
ਰੋ ਰੋ ਕੇ ਹਟਕੋਰੇ ਭਰਦੀ
ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ
ਕੀ ਹੋਇਆ ਜੇ ਦੇਹੀ ਨਾ ਆਈ
ਧੂੜੀ ਬਣ ਪਰ ਸੁਰਤ ਤੇ ਆਈ
ਮੇਰੀ ਵੀ ਲਾਜ਼ ਰਖਾਓ ਨੀ ਸਖੀਓ
ਮੇਰੇ ਵੀ ਸੋਹਿਲੇ ਗਾਓ ਨੀ ਸਖੀਓ
ਮੈਨੂੰ ਵੀ ਕੰਤ ਮਿਲਾਓ ਨੀ ਸਖੀਓ
ਮੈਨੂੰ ਵੀ ਡੋਲੀ ਬੈਠਾਵੋ ਨੀ ਸਖੀਓ
ਤਰਲੇ ਪਾਉਂਦੀ, ਮਿੰਨਤਾਂ ਕਰਦੀ
tarle paundi, minnataan kardi
Translation*
She keeps pleading and making heartfelt requests.
Word by Word Translation*
ਤਰਲੇ ਪਾਉਂਦੀ (tarle paundi) = keeps pleading / begging lovingly | ਮਿੰਨਤਾਂ (minnataan) = requests / supplications | ਕਰਦੀ (kardi) = does
Literal Translation*
Pleadings making — supplications doing.
Explanation*
The line expresses intense yearning and humble pleading born from separation and longing for Divine closeness.
Baba ji Explanation
Bulandpuri Sahib, India
* All Marked with a Star are Ai Translations