top of page
DSC02341.JPG

ਮੇਰੇ ਵੀ ਸੋਹਿਲੇ ਗਾਵਹੁ ਨੀ ਸਖੀਓ, ਮੇਰੇ ਵੀ ਸੋਹਿਲੇ ਗਾਵਹੁ

ਕੀ ਹੋਇਆ ਜੇ ਦੇਹੀ ਨਾ ਆਈ, ਸੁਰਤੀ ਦੇ ਫੁੱਲ ਚੜ੍ਹਾਵੋ

ਤਰਲੇ ਪਾਉਂਦੀ, ਮਿੰਨਤਾਂ ਕਰਦੀ

ਰੋ ਰੋ ਕੇ ਹਟਕੋਰੇ ਭਰਦੀ

ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ

ਕੀ ਹੋਇਆ ਜੇ ਦੇਹੀ ਨਾ ਆਈ

ਧੂੜੀ ਬਣ ਪਰ ਸੁਰਤ ਤੇ ਆਈ

ਮੇਰੀ ਵੀ ਲਾਜ਼ ਰਖਾਓ ਨੀ ਸਖੀਓ

ਮੇਰੇ ਵੀ ਸੋਹਿਲੇ ਗਾਓ ਨੀ ਸਖੀਓ

ਮੈਨੂੰ ਵੀ ਕੰਤ ਮਿਲਾਓ ਨੀ ਸਖੀਓ

ਮੈਨੂੰ ਵੀ ਡੋਲੀ ਬੈਠਾਵੋ ਨੀ ਸਖੀਓ

ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ

mainu naal baithaavhu ni sakhiyo, mainu naal baithaavhu

Translation*

O companions, let me sit together with you too.

00:00 / 00:06

Word by Word Translation*

ਮੈਨੂੰ (mainu) = me | ਨਾਲ (naal) = with | ਬੈਠਾਵਹੁ (baithaavhu) = seat / let sit | ਨੀ (ni) = O | ਸਖੀਓ (sakhiyo) = companions / friends

Literal Translation*

Me with yourselves seat, O companions — me with yourselves seat.

Explanation*

The line expresses the longing to belong among the lovers and companions of the Divine, to share in their closeness, remembrance, and celebration.

Baba ji Explanation

Bulandpuri Sahib, India

* All Marked with a Star are Ai Translations

1

More Lines From Above Dharna

Colorful Glass Sphere

ਮੇਰੇ ਵੀ ਸੋਹਿਲੇ ਗਾਵਹੁ ਨੀ ਸਖੀਓ, ਮੇਰੇ ਵੀ ਸੋਹਿਲੇ ਗਾਵਹੁ

O companions, sing songs of joy for me too, sing my songs of celebration too.

00:00 / 00:14
View More

766 - February 23, 2015 - Bulandpuri Sahib - India

1

February 23

Colorful Glass Sphere

ਕੀ ਹੋਇਆ ਜੇ ਦੇਹੀ ਨਾ ਆਈ, ਸੁਰਤੀ ਦੇ ਫੁੱਲ ਚੜ੍ਹਾਵੋ

What if the physical body could not come — offer the flowers of awareness instead.

00:00 / 00:14
View More

766 - February 23, 2015 - Bulandpuri Sahib - India

2

February 23

Colorful Glass Sphere

ਤਰਲੇ ਪਾਉਂਦੀ, ਮਿੰਨਤਾਂ ਕਰਦੀ

She keeps pleading and making heartfelt requests.

00:00 / 00:14
View More

766 - February 23, 2015 - Bulandpuri Sahib - India

3

February 23

Colorful Glass Sphere

ਰੋ ਰੋ ਕੇ ਹਟਕੋਰੇ ਭਰਦੀ

Crying again and again, she sighs deeply in pain.

00:00 / 00:14
View More

766 - February 23, 2015 - Bulandpuri Sahib - India

4

February 23

Colorful Glass Sphere

ਮੈਨੂੰ ਨਾਲ ਬੈਠਾਵਹੁ ਨੀ ਸਖੀਓ, ਮੈਨੂੰ ਨਾਲ ਬੈਠਾਵਹੁ

O companions, let me sit together with you too.

00:00 / 00:14
View More

766 - February 23, 2015 - Bulandpuri Sahib - India

5

February 23

Colorful Glass Sphere

ਕੀ ਹੋਇਆ ਜੇ ਦੇਹੀ ਨਾ ਆਈ

What does it matter if the physical body could not come?

00:00 / 00:14
View More

767 - February 26, 2015 - Bulandpuri Sahib - India

6

February 26

Colorful Glass Sphere

ਧੂੜੀ ਬਣ ਪਰ ਸੁਰਤ ਤੇ ਆਈ

Though I came as dust, my consciousness arrived there.

00:00 / 00:14
View More

767 - February 26, 2015 - Bulandpuri Sahib - India

7

February 26

Colorful Glass Sphere

ਮੇਰੀ ਵੀ ਲਾਜ਼ ਰਖਾਓ ਨੀ ਸਖੀਓ

O companions, preserve my honor as well.

00:00 / 00:14
View More

767 - February 26, 2015 - Bulandpuri Sahib - India

8

February 26

Colorful Glass Sphere

ਮੇਰੇ ਵੀ ਸੋਹਿਲੇ ਗਾਓ ਨੀ ਸਖੀਓ

Sing the songs of joy for me as well, O companions.

00:00 / 00:14
View More

767 - February 26, 2015 - Bulandpuri Sahib - India

9

February 26

Colorful Glass Sphere

ਮੈਨੂੰ ਵੀ ਕੰਤ ਮਿਲਾਓ ਨੀ ਸਖੀਓ

O companions, help unite me with the Divine Husband as well.

00:00 / 00:14
View More

767 - February 26, 2015 - Bulandpuri Sahib - India

10

February 26

Colorful Glass Sphere

ਮੈਨੂੰ ਵੀ ਡੋਲੀ ਬੈਠਾਵੋ ਨੀ ਸਖੀਓ

O companions, seat me too in the bridal palanquin.

00:00 / 00:14
View More

767 - February 26, 2015 - Bulandpuri Sahib - India

11

February 26

bottom of page