top of page
DSC02341.JPG

.

ਕੌਣ ਜਗਾਉਂਦਾ ਸੁੱਤੀ ਨੂੰ ਵੇ,ਬਿਨ ਦਰਦਾਂ ਭਰੀ ਅਦਾਹ

Who would have awakened one asleep, with such a manner filled with compassion and pain?

00:00 / 00:06
  • Pastel Ocean Horizon

    kaun jagaaunda sutti nu ve, bin dardaan bhari adaah

  • Pastel Ocean Horizon

    You're so compassionate that You are full of compassion. Only you could have woken me up.

  • Pastel Ocean Horizon

    ਕੌਣ (kaun) = who
    ਜਗਾਉਂਦਾ (jagaaunda) = awakens
    ਸੁੱਤੀ (sutti) = sleeping one
    ਨੂੰ (nu) = object marker
    ਵੇ (ve) = O!
    ਬਿਨ (bin) = with / possessing
    ਦਰਦਾਂ (dardaan) = pains / compassion-filled concern
    ਭਰੀ (bhari) = filled
    ਅਦਾਹ (adaah) = manner / bearing / way

  • Pastel Ocean Horizon

    The line refers to the compassion of the spiritual guide. Seeing the seeker asleep in ignorance and wasting the precious opportunity of human life, the spiritual guide felt such deep concern that he could not leave him sleeping. Only profound love and compassion could awaken someone from such spiritual slumber.

* All Marked with a Star are Ai Translations

Textured Beige Background

ਹਾਏ ਵੇ ਜੇ ਤੂੰ ਨਾ ਮਿਲਦਾ, ਕਿੰਝ ਮਿਲਨੀਆਂ ਸੀ ਤਕਦੀਰਾਂ

ਕਿੰਝ ਲੈਂਦੀ ਵੇ ਸੁੱਚੇ ਸੁਪਨੇ, ਤੇ ਕਿੰਝ ਇਸ਼ਕ ਹੁੰਦਾ ਵੇ ਹਰਹਾਂ

ਕਿਧਰੋਂ ਆਉਂਦਾ ਉੱਚਾ ਬਿਰਹਾ, ਤੇ ਕਿੱਥੇ ਵੇਚਣ ਜਾਂਦੀ ਪੀੜਾਂ

ਕਿੰਝ ਕਰੇਂਦੀ ਮਾਣ ਇਸ਼ਕ ਦਾ, ਤੇ ਕਿੰਝ ਗਿਣੀ ਜਾਂਦੀ ਵਿਚ ਹੀਰਾਂ

ਹਾਏ ਵੇ ਜੇ ਤੂੰ ਨਾ ਮਿਲਦਾ, ਰਹਿੰਦੇ ਸੁੰਞੇ ਮਹਿਲ ਮੁਨਾਰੇ

ਮਨ ਮੰਦਰ ਨਾ ਜੋਤ ਜਗਦੀ, ਤੇ ਨਾ ਸੋਹਲ ਦਿਲੇ ਦੇ ਬਾਰੇ

ਪੂਰਬ ਨਹੀਂ ਸੀ ਪੱਛਮ ਬਣਨਾ, ਤੇ ਨਾ ਰੰਗਪੁਰ ਬਣਨ ਹਜ਼ਾਰੇ

ਡੁੱਬ ਜਾਣੀ ਸੀ ਮੇਰੀ ਬੇੜੀ, ਤੇ ਨਾ ਮਿਲਦੇ ਹੁਸਨ ਕਿਨਾਰੇ

ਹਾਏ ਵੇ ਜੇ ਤੂੰ ਨਾ ਮਿਲਦਾ, ਵਿਚ ਰਾਹਾਂ ਦੇ ਆ

ਕੌਣ ਜਗਾਉਂਦਾ ਸੁੱਤੀ ਨੂੰ ਵੇ,ਬਿਨ ਦਰਦਾਂ ਭਰੀ ਅਦਾਹ

ਡੂੰਘੀ ਪੀੜ ਵੇ ਕਿਸਨੂੰ ਹੁੰਦੀ, ਤੇ ਸੰਘਣੀ ਹੋਸ਼ ਦਰਿਆ

ਕੀ ਦੀ ਨੈਣੀਂ ਲਿਖੀ ਮੈਂ ਪੜ੍ਹਦੀ, ਇਸ਼ਕ ਕਹਾਣੀ ਜਾ

ਕੌਣ ਜਗਾਉਂਦਾ ਸੁੱਤੀ ਨੂੰ ਵੇ,ਬਿਨ ਦਰਦਾਂ ਭਰੀ ਅਦਾਹ

kaun jagaaunda sutti nu ve, bin dardaan bhari adaah

Translation*

Who would have awakened one asleep, with such a manner filled with compassion and pain?

00:00 / 00:06

Word by Word Translation*

ਕੌਣ (kaun) = who
ਜਗਾਉਂਦਾ (jagaaunda) = awakens
ਸੁੱਤੀ (sutti) = sleeping one
ਨੂੰ (nu) = object marker
ਵੇ (ve) = O!
ਬਿਨ (bin) = with / possessing
ਦਰਦਾਂ (dardaan) = pains / compassion-filled concern
ਭਰੀ (bhari) = filled
ਅਦਾਹ (adaah) = manner / bearing / way

Literal Translation*

Who would awaken the sleeping one, with a bearing filled with pain and compassion?

Explanation*

The line refers to the compassion of the spiritual guide. Seeing the seeker asleep in ignorance and wasting the precious opportunity of human life, the spiritual guide felt such deep concern that he could not leave him sleeping. Only profound love and compassion could awaken someone from such spiritual slumber.

Baba ji Explanation

You're so compassionate that You are full of compassion. Only you could have woken me up.

Bulandpuri Sahib, India

* All Marked with a Star are Ai Translations

1

More Lines From Above Dharna

Abstract Gradient Sculpture

ਹਾਏ ਵੇ ਜੇ ਤੂੰ ਨਾ ਮਿਲਦਾ, ਕਿੰਝ ਮਿਲਨੀਆਂ ਸੀ ਤਕਦੀਰਾਂ

Oh, if I had not met You, how would such fortune ever have come to me?

00:00 / 00:14
View More

2941 - February 22, 2026 - Bulandpuri Sahib - India

1

February 22

Abstract Gradient Sculpture

ਕਿੰਝ ਲੈਂਦੀ ਵੇ ਸੁੱਚੇ ਸੁਪਨੇ, ਤੇ ਕਿੰਝ ਇਸ਼ਕ ਹੁੰਦਾ ਵੇ ਹਰਹਾਂ

How could I have dreamt such pure dreams, and how could divine love for the Lord have arisen?

00:00 / 00:14
View More

2941 - February 22, 2026 - Bulandpuri Sahib - India

2

February 22

Abstract Gradient Sculpture

ਕਿਧਰੋਂ ਆਉਂਦਾ ਉੱਚਾ ਬਿਰਹਾ, ਤੇ ਕਿੱਥੇ ਵੇਚਣ ਜਾਂਦੀ ਪੀੜਾਂ

From where would such exalted longing arise, and where would I go to trade this pain?

00:00 / 00:14
View More

2941 - February 22, 2026 - Bulandpuri Sahib - India

3

February 22

Abstract Gradient Sculpture

ਕਿੰਝ ਕਰੇਂਦੀ ਮਾਣ ਇਸ਼ਕ ਦਾ, ਤੇ ਕਿੰਝ ਗਿਣੀ ਜਾਂਦੀ ਵਿਚ ਹੀਰਾਂ

How could I have carried the honor of divine love, and how could I have been counted among the beloved ones?

00:00 / 00:14
View More

2941 - February 22, 2026 - Bulandpuri Sahib - India

4

February 22

Abstract Gradient Sculpture

ਹਾਏ ਵੇ ਜੇ ਤੂੰ ਨਾ ਮਿਲਦਾ, ਰਹਿੰਦੇ ਸੁੰਞੇ ਮਹਿਲ ਮੁਨਾਰੇ

Oh, had I not met You, the palaces and towers within would have remained empty.

00:00 / 00:14
View More

2942 - February 23, 2026 - Bulandpuri Sahib - India

5

February 23

Abstract Gradient Sculpture

ਮਨ ਮੰਦਰ ਨਾ ਜੋਤ ਜਗਦੀ, ਤੇ ਨਾ ਸੋਹਲ ਦਿਲੇ ਦੇ ਬਾਰੇ

The lamp would not have been lit in the temple of the mind, nor would I have known the tenderness of the heart.

00:00 / 00:14
View More

2942 - February 23, 2026 - Bulandpuri Sahib - India

6

February 23

Abstract Gradient Sculpture

ਪੂਰਬ ਨਹੀਂ ਸੀ ਪੱਛਮ ਬਣਨਾ, ਤੇ ਨਾ ਰੰਗਪੁਰ ਬਣਨ ਹਜ਼ਾਰੇ

The east would never have turned into the west, nor would countless inner realms of beauty have arisen.

00:00 / 00:14
View More

2942 - February 23, 2026 - Bulandpuri Sahib - India

7

February 23

Abstract Gradient Sculpture

ਡੁੱਬ ਜਾਣੀ ਸੀ ਮੇਰੀ ਬੇੜੀ, ਤੇ ਨਾ ਮਿਲਦੇ ਹੁਸਨ ਕਿਨਾਰੇ

My boat would have sunk, and I would never have reached the shores of Divine beauty.

00:00 / 00:14
View More

2942 - February 23, 2026 - Bulandpuri Sahib - India

8

February 23

Abstract Gradient Sculpture

ਹਾਏ ਵੇ ਜੇ ਤੂੰ ਨਾ ਮਿਲਦਾ, ਵਿਚ ਰਾਹਾਂ ਦੇ ਆ

Oh, if You had not met me upon the path of life...

00:00 / 00:14
View More

2943 - February 24, 2026 - Bulandpuri Sahib - India

9

February 24

Abstract Gradient Sculpture

ਕੌਣ ਜਗਾਉਂਦਾ ਸੁੱਤੀ ਨੂੰ ਵੇ,ਬਿਨ ਦਰਦਾਂ ਭਰੀ ਅਦਾਹ

Who would have awakened one asleep, with such a manner filled with compassion and pain?

00:00 / 00:14
View More

2943 - February 24, 2026 - Bulandpuri Sahib - India

10

February 24

Abstract Gradient Sculpture

ਡੂੰਘੀ ਪੀੜ ਵੇ ਕਿਸਨੂੰ ਹੁੰਦੀ, ਤੇ ਸੰਘਣੀ ਹੋਸ਼ ਦਰਿਆ

Who else would feel such deep pain, and be such a dense river of awakened awareness?

00:00 / 00:14
View More

2943 - February 24, 2026 - Bulandpuri Sahib - India

11

February 24

Abstract Gradient Sculpture

ਕੀ ਦੀ ਨੈਣੀਂ ਲਿਖੀ ਮੈਂ ਪੜ੍ਹਦੀ, ਇਸ਼ਕ ਕਹਾਣੀ ਜਾ

In whose eyes would I have read a story of Divine love?

00:00 / 00:14
View More

2943 - February 24, 2026 - Bulandpuri Sahib - India

12

February 24

bottom of page