top of page

Today's Dharna

ਸਮਿਉ ਵੇ ਹੌਲੀ ਤੁਰਿਓ, ਸੋਹਿਲੇ ਸਖੀਆਂ ਦੇ ਮੈਂ ਗਾਉਣੇ

102

Dharna Found

DSC02341.JPG
ਅਜਬ ਜਿਹਾ ਨਸ਼ਾ ਇਹ ਤਦੋਂ ਦਾ ਹੋ ਗਿਆ

Since then, this strange intoxication has come over me.

797 - May 2, 2015 - Bochum - Europe

00:00 / 01:04
View More
ਹਵਾਵਾਂ ਵਿਚ ਤੈਨੂੰ ਕਦੇ ਛੋਹ ਲੈਂਦੀ ਹਾਂ

Sometimes I feel as though I touch you within the winds.

797 - May 2, 2015 - Bochum - Europe

00:00 / 01:04
View More
ਕਦੇ ਬੈਠੀ ਹਸਾ ਕਦੇ ਰੋ ਪੈਂਦੀ ਹਾਂ

Sometimes I sit laughing, and sometimes I begin to cry.

797 - May 2, 2015 - Bochum - Europe

00:00 / 01:04
View More
ਝਲਾ ਜੇਹਾ ਮੇਰਾ ਇਹ ਦਿਲ ਹੋ ਗਿਆ

This heart of mine became somewhat crazy and carefree.

797 - May 2, 2015 - Bochum - Europe

00:00 / 01:04
View More
ਜਿਸ ਦਿਨ ਤੋਂ ਦੀਦਾਰ ਤੇਰਾ ਹੋ ਗਿਆ

Since the day I received your vision.

797 - May 2, 2015 - Bochum - Europe

00:00 / 01:04
View More
ਤੇਰੇ ਬੋਲ ਹਰਫ਼ ਜਿਉ ਮੇਰੇ ਦੇਵੇ ਅੰਦਰ ਗਾਵਾਹੀ

Your words and utterances give inner testimony within me.

794 - April 29, 2015 - Bochum - Europe

00:00 / 01:04
View More
ਨਦੀਏ ਸੱਚ ਨਹਾ ਕੇ ਨਿਰਮਲ ਕਰਾਈ

O river, by bathing me in truth, you made me pure.

797 - May 2, 2015 - Bochum - Europe

00:00 / 01:04
View More
bottom of page