top of page

Today's Dharna

ਮਤਾ ਭੰਗ ਸਮਾਧੀ ਕੋਈ ਹੋਵੇ ਜੀ, ਲੰਘੀਏ ਨਾ ਸੱਚ ਬਾਗ਼ ਚੋ

102

Dharna Found

DSC02341.JPG
ਨਾ ਕਬੂਲ ਹੋਈਆਂ ਜੋ ਦੁਆਵਾਂ, ਕਬੂਲ ਕਰਾਈਂ ਸੱਜਣਾ

The prayers that were not accepted — beloved, you caused them to be accepted.

755 - January 4, 2015 - Bulandpuri Sahib - India

00:00 / 01:04
View More
ਤੈਨੂੰ ਜੀ ਆਇਆਂ ਨੂੰ ਆਖਾਂ, ਤੂੰ ਸੁਖ ਨੂੰ ਲਿਆਈਂ ਸੱਜਣਾ

I welcome you; beloved, you have brought peace and happiness with you.

755 - January 4, 2015 - Bulandpuri Sahib - India

00:00 / 01:04
View More
ਓਹਨੂੰ ਸਾਰੇ ਨੂੰ ਗੱਲ ਨਾਲ ਲਾਵਾਂ, ਮੈਂ ਤਾਹੀਓਂ ਮਾਏ ਬਣੀ ਰੌਸ਼ਨੀ

So that I may embrace everyone close to my heart, O mother, that is why I became light.

755 - January 4, 2015 - Bulandpuri Sahib - India

00:00 / 01:04
View More
ਸਦਕੇ ਵਾਰ ਆਖਾਂ ਜੀ ਆਇਆਂ, ਮੈਂ ਵੇਹੜੇ ਦੀ ਬਣ ਰੌਸ਼ਨੀ

I've invited Him many times, by become the light of His courtyard for Him.

755 - January 4, 2015 - Bulandpuri Sahib - India

00:00 / 01:04
View More
ਦੂਰੋਂ ਦਿਸ ਪਵੇ ਓਹਨੂੰ ਘਰ ਮੇਰਾ, ਮੈਂ ਵੇਹੜੇ ਦੀ ਬਣੀ ਰੌਸ਼ਨੀ

So that my home may be visible to Him from afar, I became the light of His courtyard for Him.

755 - January 4, 2015 - Bulandpuri Sahib - India

00:00 / 01:04
View More
ਓਹਦੀ ਨਦਰ 'ਚ ਹਰਦਮ ਦਰਦ, ਤੂੰ ਸਨਮੁੱਖ ਹੋ ਸੱਜਣਾ

In His gaze there is always pain; become face-to-face with Him, beloved.

755 - January 4, 2015 - Bulandpuri Sahib - India

00:00 / 01:04
View More
ਏਹੀ ਸੋਚਦਿਆ ਤੁਰ ਗਿਆ ਸਾਲ, ਸਬੱਬ ਸੀ ਪਿਆਰਾ ਜਿਹਾ

The year passed thinking only of this; it was such a beautiful destiny.

755 - January 4, 2015 - Bulandpuri Sahib - India

00:00 / 01:04
View More
bottom of page