top of page

Today's Dharna

ਆਖੇ ਮੁੱਲ ਮੈਂ ਨਹੀਂ ਮਿਲਦਾ, ਨਾਲੇ ਕੀਮਤ ਮੰਗਦਾ ਏ

102

Dharna Found

DSC02341.JPG
ਵਲ ਸੱਜਣਾ ਦੇ ਮੁੜ ਪੈਣਾ, ਸਬੱਬ ਸੀ ਪਿਆਰਾ ਜਿਹਾ

Turning again toward the beloved felt like a beautiful destiny.

755 - January 4, 2015 - Bulandpuri Sahib - India

00:00 / 01:04
View More
ਪਈਆਂ ਦੀਵੇ ਤੋਂ ਡਰਨ ਹਨੇਰੀਆਂ, ਨੀ ਮਾਏ ਵੇਖ ਖੇਡ ਓਹਦੀ

The darknesses have begun to fear the lamp; O mother, behold His play.

819 - June 7, 2015 - Bulandpuri Sahib - India

00:00 / 01:04
View More
ਮਤਾ ਭੰਗ ਸਮਾਧੀ ਕੋਈ ਹੋਵੇ ਜੀ, ਲੰਘੀਏ ਨਾ ਸੱਚ ਬਾਗ਼ ਚੋ

There may be someone in deep meditation, so let us not pass through the garden of truth.

819 - June 7, 2015 - Bulandpuri Sahib - India

00:00 / 01:04
View More
ਮੈਂ ਸੁਣਿਆ ਹਨੇਰੀਆਂ ਕਹਿੰਦੀਆਂ ਕਿ ਦੀਵੇ ਤੋਂ ਉਹ ਡਰ ਗਈਆਂ

I heard the darknesses saying that they became afraid of the lamp.

819 - June 7, 2015 - Bulandpuri Sahib - India

00:00 / 01:04
View More
ਕਈ ਵਾਰ ਤੇ ਇੰਝ ਲਗਾ ਜਿਵੇਂ ਸੱਖਣੇ ਬਨੇਰੇ ਕਰ ਗਈਆਂ

Many times it felt as though they had left the windows empty and barren.

819 - June 7, 2015 - Bulandpuri Sahib - India

00:00 / 01:04
View More
ਸਾਜ਼ਸ਼ ਹਨੇਰਿਆਂ ਰਚੀ ਨਾਲ ਹਨੇਰੀਆਂ ਵੀ ਰਲ ਗਈਆਂ

The darkness plotted conspiracies, and more darkness joined with it.

819 - June 7, 2015 - Bulandpuri Sahib - India

00:00 / 01:04
View More
ਚਰਾਗ ਇਲਾਹੀ ਬਲਿਆ, ਕਿਰਣਾਂ ਗਲੀ ਗਲੀ ਸੀ ਵੜ ਗਈਆਂ

The divine lamp was lit, and its rays entered every street and lane.

819 - June 7, 2015 - Bulandpuri Sahib - India

00:00 / 01:04
View More
bottom of page