top of page

Today's Dharna

ਓਸ ਪਿੰਡ ਵਿਚ ਜਾਗਦੀ ਕੋਈ ਹੀਰ, ਓਸ ਭੇਜੀ ਸੂ ਮੇਰੇ ਲੇਈ ਇਹ ਪੀੜ

102

Dharna Found

DSC02341.JPG
ਕੇਹਾ ਨਿਰਮਲ ਹੋਇਆਂ ਏਂ, ਨਦੀ ਭੈ ਦੀ ਨਹਾਉਣ ਵਾਲਿਆ

How pure you have become, O one who bathes in the river of reverent awe.

761 - February 8, 2015 - Bulandpuri Sahib - India

00:00 / 01:04
View More
ਹੋਈਏ ਨਿਰਮਲ ਤੇ ਲਗਦਾ ਨੇਹੋ ਮਾਏ, ਨਹੀਂ ਤਾਂ ਮੰਜ਼ਿਲ ਉਰਾਂ ਹੀ ਰਹਿ ਜਾਂਦੀ

O mother, only when one becomes pure does love attach itself; otherwise the destination remains far away.

761 - February 8, 2015 - Bulandpuri Sahib - India

00:00 / 01:04
View More
ਹੋਵੇ ਭੈ ਤੇ ਓਹ ਦਿਆਲ ਹੁੰਦਾ, ਵਾਟ ਮਹਿਲਾਂ ਤਕ ਫਿਰ ਪਾਈ ਜਾਂਦੀ

When reverent fear arises, He becomes compassionate, and the path toward the palace is then found.

761 - February 8, 2015 - Bulandpuri Sahib - India

00:00 / 01:04
View More
ਅਖੇ ਪਿਆਰ ਹੀ ਪਿਆਰ ਹਾਂ ਮੈ, ਨਾਲੇ ਡਰ ਵੀ ਦਸਦਾ ਏ

He says, “I am nothing but love,” yet He also speaks of fear.

761 - February 8, 2015 - Bulandpuri Sahib - India

00:00 / 01:04
View More
ਆਖੇ ਮੁੱਲ ਮੈਂ ਨਹੀਂ ਮਿਲਦਾ, ਨਾਲੇ ਕੀਮਤ ਮੰਗਦਾ ਏ

He says, “I am not obtained by price,” yet He still asks for a price.

761 - February 8, 2015 - Bulandpuri Sahib - India

00:00 / 01:04
View More
ਅਉਗਣਾਂ ਨੂੰ ਵੇਖਦਾ ਨਹੀਓ, ਬਾਹੋਂ ਫੜ ਫੜ ਕੋਲ ਬਿਠਾਵੇ

He does not look at faults; instead, He keeps taking one by the arm and seating them close.

760 - January 1, 2015 - Bulandpuri Sahib - India

00:00 / 01:04
View More
ਤੇਰੇ ਚਿਹਰੇ ਤੇ ਵੇ ਸੱਜਣਾ, ਮੈਂ ਦਸਖ਼ਤ ਓਹਦੇ ਵੇਖੇ

O beloved, upon your face I saw His signatures.

760 - January 1, 2015 - Bulandpuri Sahib - India

00:00 / 01:04
View More
bottom of page