top of page

Today's Dharna

ਵਗ ਦੀ ਨਦੀ ਵਾਂਗੂੰ ਰਿਸ਼ੀ ਦੀ ਸਮਾਧੀ ਵਾਂਗੂੰ, ਚਲਦੀ ਰੱਖੀਂ ਏ ਚਾਲ

102

Dharna Found

DSC02341.JPG
ਬਾਹਾਂ ਖੁੱਲ੍ਹੀਆਂ ਦੇ ਨਾਲ ਲੱਗੇ, ਖਾਲੀ ਜਗ ਦੇ ਹੱਥ ਵੇਖੇ

Beside the open arms, I saw the empty hands of the world.

760 - January 1, 2015 - Bulandpuri Sahib - India

00:00 / 01:04
View More
ਓਹਨੂੰ ਮਿਲਣ ਦਾ ਚਿੱਟਾ ਸੁਪਨਾ, ਲਿਸ਼ਕਾਂ ਅੰਦਰੀਂ ਮਾਰੇ

The pure dream of meeting Him sends flashes within me.

760 - January 1, 2015 - Bulandpuri Sahib - India

00:00 / 01:04
View More
ਨ੍ਹੇਰਾ ਦਿਸਿਆ ਚਾਰ ਚੁਫੇਰੇ, ਕਾਲੇ ਦਿਸੇ ਪਰਛਾਵੇਂ

Darkness appeared all around, and the shadows appeared black.

760 - January 1, 2015 - Bulandpuri Sahib - India

00:00 / 01:04
View More
ਵੁਜ਼ੂ ਕੀਤਾ ਮੈਂ ਨੀ ਮਾਏ, ਸੱਜਣਾ ਦੀ ਇਕ ਨਦੀਏ

O mother, I performed ablution in a river belonging to the beloved.

760 - January 1, 2015 - Bulandpuri Sahib - India

00:00 / 01:04
View More
ਬੰਦ ਅੱਖੀਆਂ ਨਾਲ ਮੈਂ ਹੱਥ ਅੱਡੇ, ਕੇ ਝੋਲੀ ਸੁਰਤੀ ਦੀ ਵਿਚ ਪਵਾ ਸਕਾਂ

With closed eyes I stretch out my hands, so that I may place it into the lap of awareness.

760 - January 1, 2015 - Bulandpuri Sahib - India

00:00 / 01:04
View More
ਅੱਜ ਓਹ ਪਰਸ਼ਾਦ ਮੈਂ ਲੈਣ ਆਈ, ਜਿਹੜਾ ਛੱਕ ਮੈਂ ਤੈਨੂੰ ਪਛਾਣ ਸਕਾਂ

Today I came to receive that sacred offering, by partaking of which I may recognize You.

760 - January 1, 2015 - Bulandpuri Sahib - India

00:00 / 01:04
View More
ਨੀਯਤ ਮੇਰੀ ਸਾਫ ਰਹੇ, ਦੁਆ ਏਹੇ ਮੰਗਣ ਆਈ

I came asking for this prayer alone — may my intentions remain pure.

759 - January 25, 2015 - Bulandpuri Sahib - India

00:00 / 01:04
View More
bottom of page