top of page

Today's Dharna

ਇਹਦਾ ਮੁੜ ਮੁੜ ਕੇ ਆਉਣਾ ਮਾਏ, ਭਾਗਾਂ ਦੀ ਅਮੀਰੀ ਏ

102

Dharna Found

DSC02341.JPG
ਸੁੰਞੇ ਦਿਲ ਦੀ ਬਾਰੀ ਮੁੱਖੜਾ ਕੌਣ ਧਰੇ

At the window of the empty heart, who will place their face?

2940 - February 21, 2026 - Bulandpuri Sahib - India

00:00 / 01:04
View More
ਉਹਨਾਂ ਨਾਲ ਹੁਣ ਯਾਰੀ ਮੇਰੀ ਜਾਂਦੀ ਗੀਤਾਂ ਦੇ ਗਲੇ ਲਗ ਸੌਂ

Now my friendship is with those songs — embracing them, I fall asleep.

2940 - February 21, 2026 - Bulandpuri Sahib - India

00:00 / 01:04
View More
ਓਹ ਇਸ਼ਕੇ ਦੇ ਗੀਤ ਲਗਦੇ ਨਾਲ ਕਿੰਗੁਰੀ ਜੋ ਗਾਉਂਦਾ ਹੈ ਕੋਹ

Those sound like songs of divine love, along with the kinguri that the mountain itself sings.

2940 - February 21, 2026 - Bulandpuri Sahib - India

00:00 / 01:04
View More
ਉਹ ਮੋਨ ਵਿਚ ਬਦਲ ਗਏ, ਸ਼ੋਰ ਅੰਦਰਾਂ ਦੇ ਹੁੰਦੇ ਸੀ ਵੇ ਜੋ

Those inner noises that once existed transformed into silence.

2940 - February 21, 2026 - Bulandpuri Sahib - India

00:00 / 01:04
View More
ਤੈਨੂੰ ਮਿਲਿਆਂ ਜਾਂ ਹੋਈ ਸਾਡੇ ਲੋਹ, ਵੇ ਸਭ ਕਿਛ ਬਦਲ ਗਿਆ

Since meeting You, a deep pull awakened within us — O, everything changed.

2940 - February 21, 2026 - Bulandpuri Sahib - India

00:00 / 01:04
View More
ਸਮਿਉ ਵੇ ਹੌਲੀ ਤੁਰਿਓ, ਸੋਹਿਲੇ ਸਖੀਆਂ ਦੇ ਮੈਂ ਗਾਉਣੇ

O time, walk slowly — I still have to sing the songs of the companions.

761 - February 8, 2015 - Bulandpuri Sahib - India

00:00 / 01:04
View More
ਤੇਰਾ ਆਉਣਾ ਮੁਬਾਰਕ ਸੱਜਣਾ, ਵੇ ਸਿੱਖ ਅਖਵਾਉਣ ਵਾਲਿਆ

Blessed is your arrival, beloved — O one who calls yourself a Sikh.

761 - February 8, 2015 - Bulandpuri Sahib - India

00:00 / 01:04
View More
bottom of page