top of page

102

Dharna Found

DSC02341_edited.jpg
ਤੂੰ ਕਲ ਪੁੱਛਦੀ ਸੈਂ ਮਾਏ, ਮੈਂ ਨੈਣ ਮੁੰਦ ਕਿੱਧਰ ਜਾਵਾਂ

Yesterday you asked me, O mother, where I go when I close my eyes.

00:00 / 01:04
Read More

756 - January 11, 2015 - Bulandpuri Sahib - India

3

Lines total in this Dharna

ਵੱਡੇ ਵੱਡੇ ਵੀ ਸ਼ਰਮ ਸ਼ਾਰ ਹੁੰਦੇ, ਹੋਠ ਖੁਲਦੇ ਤੇਰੇ ਜਾਂ ਸੱਜਣਾ ਵੇ

Even the greatest become humbled when your lips begin to speak, beloved.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

ਭੋਲੇ ਬਾਲ ਦੇ ਜਿਵੇਂ ਨੇ ਬੋਲ ਹੁੰਦੇ, ਤਿਵੇਂ ਬੋਲ ਨੇ ਤੇਰੇ ਸੱਜਣਾ ਵੇ

Just as the words of an innocent child are, such are your words, beloved.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

ਹਉਮੈ ਖ਼ੌਫ਼ ਦੋਵੇਂ ਖਲੇਸ਼ ਕਰਦੇ, ਤੇ ਪੜਾਹ ਤੀਜਾ ਹੀ ਸੁਖ ਵੇਖਾਉਦਾ ਏ

Both ego and fear create suffering, and only the third stage reveals peace.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

ਪਹਿਲਾ ਹਉਮੈ ਤੇ ਫੇਰ ਖ਼ੌਫ਼ ਮਾਏ, ਤੇ ਅੰਤ ਆਦਰ ਪ੍ਰੇਮ ਘਰ ਆਉਂਦਾ ਏ

First comes ego, then fear, O mother — and in the end respectful love enters the home.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

ਕੰਨੀ ਬੋਲ ਪਵੇ, ਮੈਂ ਵੀ ਜਾਵਾਂ ਘਰੇ, ਕੰਨੀ ਬੋਲ ਪਵੇ..

If even a whisper reaches my ear, I too would return home.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

ਜੀਅ ਤੇ ਕਰਦਾ ਰਹੇ, ਹੋਣ ਖਾਹਿਸ਼ਾਂ ਪਰੇ, ਜੀਅ ਤੇ ਕਰਦਾ..

My heart keeps yearning that all desires may fall away.

00:00 / 01:04
Read More

756 - January 11, 2015 - Bulandpuri Sahib - India

2

Lines total in this Dharna

bottom of page